Thursday, May 05, 2011

ਿਕ

ਕੋਿੲਲ ਦੀ ਿਤੱਖੀ ਹੂਕ

ਵਾਲੀ ਕੂਕ ਸੁਣ

ੳੁਹਨੂੰ ਦੱਸਣ ਨੂੰ ਿਚੱਤ ਕਰਦੈ-

ਕਮਲੀੲੇ

ਮੀਹ ਮੰਗਣ ਨਾਲ ਨਹੀ

ਬੱਦਲ 'ਕੱਠੇ ਹੋਣ ਨਾਲ ਪਿਆ ਕਰਦੈ

ਤੇ ਬੱਦਲ

ਆਪਣੀ ਮਰਜੀ ਨਾਲ ਈ 'ਕੱਠੇ ਹੋਿੲਆ ਕਰਦੇ ਨੇ