Thursday, May 05, 2011

ਿਕ

ਕੋਿੲਲ ਦੀ ਿਤੱਖੀ ਹੂਕ

ਵਾਲੀ ਕੂਕ ਸੁਣ

ੳੁਹਨੂੰ ਦੱਸਣ ਨੂੰ ਿਚੱਤ ਕਰਦੈ-

ਕਮਲੀੲੇ

ਮੀਹ ਮੰਗਣ ਨਾਲ ਨਹੀ

ਬੱਦਲ 'ਕੱਠੇ ਹੋਣ ਨਾਲ ਪਿਆ ਕਰਦੈ

ਤੇ ਬੱਦਲ

ਆਪਣੀ ਮਰਜੀ ਨਾਲ ਈ 'ਕੱਠੇ ਹੋਿੲਆ ਕਰਦੇ ਨੇ




4 comments:

kiran grewal sekhon said...

good one!!!keep it up di!

G S Rana said...

ਬੱਦਲ
ਆਪਣੀ ਮਰਜੀ ਨਾਲ ਈ 'ਕੱਠੇ ਹੋਿੲਆ ਕਰਦੇ ਨੇ- the essence, really good.

Anonymous said...

very nice Mampi..such simple words but a really deep thought!!

How do we know said...

te je koi Tansen, Rag Malhar gaa de?